ਸਾਡੇ ਬਾਰੇ

ਅਸੀਂ ਕੌਣ ਹਾਂ

ਸੰਖੇਪ ਵਿਵਰਣ

ਮੈਡਿਸਨ ਇੰਡੀਆ ਕੈਪਿਟਲ ਭਾਰਤੀ ਮੀਡੀਆ, ਸੰਚਾਰ, ਵਪਾਰ ਅਤੇ ਜਾਣਕਾਰੀ ਸਬੰਧੀ ਸੇਵਾਵਾਂ ਵਿੱਚ ਮਾਹਰ ਭਾਰਤ ਦੀਆਂ ਮੁੱਖ ਨਿਜੀ ਨਿਵੇਸ਼ ਦੀਆਂ ਫਰਮਾਂ ਵਿੱਚੋਂ ਇੱਕ ਹੈ। ਕਿਉਂਕਿ ਅਸੀਂ ਆਪਣੇ ਧਿਆਨ ਦੇਣ ਦੇ ਖੰਡਾਂ ਵਿੱਚ ਮਾਹਰ ਹਾਂ ਸਾਨੂੰ ਉਦਯੋਗ ਅਤੇ ਪੂੰਜੀ ਬਜ਼ਾਰ ਦੇ ਸਬੰਧਾਂ ਦੇ ਡੂੰਘੇ ਸੈਟ ਦੇ ਨਾਲ ਇੱਕ ਬਹੁਮੁੱਲੇ ਨਿਵੇਸ਼ਕ ਦੇ ਤੌਰ ਤੇ ਦਰਜਾ ਦਿੱਤਾ ਗਿਆ ਹੈ।

  • ਅਸੀਂ ਮੀਡੀਆ, ਸੰਚਾਰ ਅਤੇ ਜਾਣਕਾਰੀ ਸਬੰਧੀ ਉਦਯੋਗ ਦੇ ਨਾਲ-ਨਾਲ ਇਨ੍ਹਾਂ ਉਦਯੋਗਾਂ ਨਾਲ ਸਬੰਧਤ ਵਪਾਰਕ ਸੇਵਾਵਾਂ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਨ੍ਹਾਂ ਮੁੱਖ ਖੇਤਰਾਂ ਵਿੱਚ ਰੇਡੀਓ ਅਤੇ ਟੈਲੀਵਿਜਨ ਪ੍ਰਸਾਰਨ, ਪ੍ਰਕਾਸ਼ਨ, ਮਾਰਕਟਿੰਗ ਸੇਵਾਵਾਂ, ਕੰਟੇਂਟ ਅਤੇ ਵਿਤਰਣ, ਮੀਡੀਆ ਅਤੇ ਸੰਚਾਰ ਨਾਲ ਸਬੰਧਤ ਆਫਸ਼ੋਰ ਸੇਵਾਵਾਂ, ਵਾਇਅਰਲੈਸ ਅਤੇ ਵਾਇਅਰਲਾਈਨ ਟੈਲੀਫੋਨ ਸੇਵਾ ਅਤੇ ਬ੍ਰਾਡਬੈਂਡ ਅਤੇ ਹੋਰ ਮੀਡੀਆ, ਸੰਚਾਰ ਅਤੇ ਵਪਾਰਕ ਸੇਵਾ ਖੇਤਰ ਸ਼ਾਮਲ ਹਨ।
  • ਅਸੀਂ ਮੱਧ ਬਜ਼ਾਰ ਦੀਆਂ ਉਨ੍ਹਾਂ ਉੱਚ ਵਿਕਾਸਸ਼ੀਲ ਕੰਪਨੀਆਂ ਦੀ ਪ੍ਰਬੰਧਨ ਟੀਮ ਦੇ ਨਾਲ ਲੰਮੀ ਅਵਧੀ ਦੀ ਭਾਗੀਦਾਰੀ ਕਰਨ ਲਈ ਕੋਸ਼ਿਸ਼ ਕਰਦੇ ਹਾਂ ਜੋ ਭਾਰਤ ਵਿੱਚ ਮੀਡੀਆ, ਸੰਚਾਰ ਅਤੇ ਵਪਾਰਕ ਸੇਵਾ ਉਦਯੋਗ ਦੀ ਕਾਇਆਪਲਟ ਕਰਨ ਦੀ ਕੋਸ਼ਿਸ਼ ਵਿੱਚ ਲੱਗੀਆਂ ਹਨ।
  • ਕੰਪਨੀਆਂ ਵਿੱਚ ਸਾਡਾ ਆਮ ਨਿਵੇਸ਼ 5 ਤੋਂ 20 ਮਿਲਿਅਨ ਡਾਲਰ ਦਾ ਹੁੰਦਾ ਹੈ ਅਤੇ ਅਸੀਂ ਆਪਣੇ ਸੀਮਤ ਭਾਗੀਦਾਰਾਂ ਦੇ ਨਾਲ ਮਿਲ ਕੇ 50 ਮਿਲਿਅਨ ਤਕ ਦੇ ਇਕੁਇਟੀ ਨਿਵੇਸ਼ ਦਾ ਵੀ ਮੁਲਾਂਕਣ ਕਰਾਂਗੇ।
  • ਅਸੀਂ ਡਿਉ ਡੇਲਿਜੇਂਸ ਪ੍ਰੋਸੇਸ ਅਤੇ ਪੋਰਟਫੋਲੀਓ ਕੰਪਨੀਆਂ ਦੇ ਅਗਾਮੀ ਵਿਕਾਸ ਵਿੱਚ ਸੰਚਾਲਨਾਤਮਕ ਪਿੱਠ ਭੂਮੀ ਰੱਖਣ ਵਾਲੇ ਭਾਗੀਦਾਰਾਂ ਨੂੰ ਆਪਣੇ ਨਾਲ ਸ਼ਾਮਲ ਕਰਦੇ ਹਾਂ। ਅਸੀਂ ਕੰਪਨੀਆਂ ਦੀ ਦੈਨਿਕ ਸੰਚਾਲਨਾਤਮਕ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੁੰਦੇ ਹਾਂ, ਅਸੀਂ ਆਪਣੀ ਪੋਰਟਫੋਲੀਓ ਕੰਪਨੀਆਂ ਨੂੰ ਇੱਕ ਸੰਸਾਧਨ ਅਤੇ ਇੱਕ ਰਚਨਾਤਮਕ ਦ੍ਰਿਸ਼ਟੀਕੌਣ ਰੱਖਣ ਵਾਲਾ ਬੋਰਡ ਉਪਲਬਧ ਕਰਾਉਂਦੇ ਹਾਂ। ਮੈਡਿਸਨ ਇੰਡੀਆ ਕੈਪਿਟਲ ਮੱਧ ਬਜ਼ਾਰ ਦੀ ਵਿਕਾਸਸ਼ੀਲ ਕੰਪਨੀਆਂ ਤੇ ਧਿਆਨ ਕੇਂਦ੍ਰਿਤ ਕਰਦੀ ਹੈ।