ਨਿਦੇਸ਼ਕ ਮੰਡਲ

ਨਿਵੇਸ਼ ਸਲਾਹਕਾਰ ਟੀਮ

ਸੁਸ਼ੇਨ ਤਰੇਹਨ

ਵਰਿਸ਼ਠ ਐਸੋਸਿਏਟ

ਮੈਡਿਸਨ ਇੰਡੀਆ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸ਼੍ਰੀ ਤਰੇਹਨ ਨੇ ਕ੍ਰੈਡਿਟ ਸੁਇਸ, ਭਾਰਤ ਵਿੱਚ ਵਿਲੇ ਅਤੇ ਉਪਲਬਧੀ ਸਮੂਹ ਵਿੱਚ ਕੰਮ ਕੀਤਾ। ਕ੍ਰੈਡਿਟ ਸੁਇਸ ਵਿੱਚ ਰਹਿੰਦੇ ਹੋਏ ਸ਼੍ਰੀ ਤਰੇਹਨ ਨੇ ਦੂਰਸੰਚਾਰ ਅਤੇ ਉਦਯੋਗਕ ਖੇਤਰਾਂ ਵਿੱਚ ਕਈ ਕਲਾਇੰਟਾਂ ਲਈ ਬਹੁ-ਅਰਬ ਡਾਲਰ ਦੇ ਵਿਲੇ ਅਤੇ ਉਪਲਬਧੀ ਦੇ ਅਸਾਈਨਮੇਂਟਾਂ ਤੇ ਕੰਮ ਕੀਤਾ। ਉਨ੍ਹਾਂ ਨੇ ਸਿੰਗਾਪੁਰ ਟੈਕਨਾਲਜੀਸ ਟੈਲੀਮੀਡੀਆ (ਐੱਸਟੀਟੀ) ਦੀ ਗਲੋਬਲ ਕ੍ਰੋਸਿੰਗ ਤੋਂ ਲੇਵਲ 3 ਕਮਿਉਨਿਕੇਸ਼ੰਸ ਵਿੱਚ ਹਿੱਸੇਦਾਰੀ ਦੀ ਵਿਕਰੀ ਵਿੱਚ ਭਾਗ ਲਿੱਤਾ। ਉਹ ਏਅਰ ਪ੍ਰੋਡਕਟ ਤੋਂ ਏਅਰਗੈਸ ਦੀ 5.9 ਅਰਬ ਡਾਲਰ ਦੀ ਉਪਲਬਧੀ ਦੀ ਬੋਲੀ ਵਿੱਚ ਵੀ ਸ਼ਾਮਲ ਰਹੇ ਸਨ। ਸ਼੍ਰੀ ਤਰੇਹਨ ਨੇ ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ), ਦਿੱਲੀ ਤੋਂ ਪ੍ਰੋਸੈਸ ਇੰਜੀਨਿਅਰਿੰਗ ਅਤੇ ਡਿਜ਼ਾਈਨ ਵਿੱਚ ਆਪਣੀ ਐੱਮ.ਟੈਕ. ਦੀ ਡਿਗਰੀ ਹਾਸਲ ਕੀਤੀ ਹੈ।

Advisory Team

ਸੰਖੇਪ ਵਿਵਰਣ

ਮੈਡਿਸਨ ਇੰਡੀਆ ਕੈਪਿਟਲ ਟੀਮ ਆਪਣੀਆਂ ਪੋਰਟਫੋਲੀਓ ਕੰਪਨੀਆਂ ਲਈ ਉੱਤਮ ਸਿੱਟਿਆਂ ਦੇ ਨਾਲ ਰੱਲ-ਮਿਲ ਕੇ ਕੰਮ ਕਰ ਰਹੀ ਹੈ। ਸਾਡੀ ਟੀਮ ਦੇ ਹਰ ਵਰਿਸ਼ਠ ਅਧਿਕਾਰੀ ਅਮਰੀਕਾ ਅਤੇ ਭਾਰਤ ਵਿੱਚ ਕਈ ਆਰਥਿਕ ਚੱਕਰਾਂ ਅਤੇ ਉਦਯੋਗ ਦੀਆਂ ਨਾਟਕੀ ਤਬਦੀਲੀਆਂ ਦੇ ਦੌਰਾਨ ਲਗਭਗ ਵੀਹ ਸਾਲਾਂ ਤੋਂ ਸਾਡੀ ਪਸੰਦ ਦੇ ਖੇਤਰਾਂ ਦੀਆਂ ਕੰਪਨੀਆਂ ਵਿੱਚ ਨਿਵੇਸ਼ ਅਤੇ ਉਨ੍ਹਾਂ ਦਾ ਸੰਚਾਲਨ ਕਰਦੇ ਆਏ ਹਨ। ਪਿਛਲੇ ਦੋ ਦਸ਼ਕਾਂ ਵਿੱਚ ਜੋ ਨਿਵੇਸ਼ ਦਾ ਦ੍ਰਿਸ਼ਟੀਕੌਣ, ਗਿਆਨ ਦੀ ਡੂੰਘਾਈ, ਸਬੰਧ ਅਤੇ ਅਨੁਭਵ ਦੀ ਭਿੰਨਤਾ ਅਸੀਂ ਹਾਸਲ ਕੀਤੀ ਹੈ, ਸਾਡੀਆਂ ਪੋਰਟਫੋਲੀਓ ਕੰਪਨੀਆਂ ਨੂੰ ਸਾਡੀ ਪਸੰਦ ਦੇ ਉਦਯੋਗਾਂ ਵਿੱਚ ਸਫਲਤਾ ਦਵਾਉਣ ਲਈ ਮਦਦ ਕਰਨ ਵਿੱਚ ਸਾਨੂੰ ਸਮਰੱਥ ਬਣਾਉਂਦੇ ਹਨ।